International Research Journal of Commerce , Arts and Science
( Online- ISSN 2319 - 9202 ) New DOI : 10.32804/CASIRJ
**Need Help in Content editing, Data Analysis.
Adv For Editing Content
ਭਾਰਤੀ ਪੰਜਾਬੀ ਨਾਰੀ ਕਾਵਿ ਅਤੇ ਪਰਵਾਸੀ ਪੰਜਾਬੀ ਨਾਰੀ ਕਾਵਿ : ਤੁਲਨਾਤਮਕ ਅਧਿਐਨ
1 Author(s): DR. MANPREET BAWA
Vol - 15, Issue- 8 , Page(s) : 72 - 93 (2024 ) DOI : https://doi.org/10.32804/CASIRJ
ਪਰਵਾਸੀ ਨਾਰੀ ਕਾਵਿ ਵਿੱਚ ਮਰਦ ਕਵੀ ਔਰਤ ਲਈ ਕਿਸ ਤਰ੍ਹਾਂ ਦੀ ਵਿਚਾਰਧਾਰਾ, ਨਾਰੀ ਬਿੰਬ ਦੀ ਪ੍ਰਸਤੁਤੀ ਕਰਦੇ ਹਨ ਇਹਨਾਂ ਸਵਾਲਾਂ ਦੇ ਜਵਾਬ ਤਾਂ ਇਨ੍ਹਾਂ ਮਰਦ ਕਵੀਆਂ ਦੀਆਂ ਕਵਿਤਾਵਾਂ ਦੇ ਚਿੰਤਨ ਅਧਿਐਨ ਕਰਕੇ ਹੀ ਤਲਾਸ਼ੇ ਜਾ ਸਕਦੇ ਹਨ। ਪ੍ਰੰਤੂ ਉਸਤੋਂ ਪਹਿਲਾਂ ਤੁਲਨਾਤਮਕ ਅਧਿਐਨ ਦੇ ਸਿਧਾਂਤਕ ਪੱਖ ਉੱਤੇ ਸਰਸਰੀ ਝਾਤ ਪਾਉਣੀ ਜ਼ਰੂਰੀ ਹੈ।